Terms & Conditions (ਨਿਯਮ ਅਤੇ ਸ਼ਰਤਾਂ)
ਵੈਬਸਾਈਟ ਦੀ ਵਰਤੋਂ
ਯੂਜ਼ਰ ਨੂੰ ਵੈਬਸਾਈਟ ਦੀ ਵਰਤੋਂ ਸਿਰਫ਼ ਕਾਨੂੰਨੀ ਤੇ ਨੈਤਿਕ ਉਦੇਸ਼ਾਂ ਲਈ ਹੀ ਕਰਨੀ ਲਾਜ਼ਮੀ ਹੈ।ਸਮੱਗਰੀ ਦੇ ਅਧਿਕਾਰ
ਵੈਬਸਾਈਟ ‘ਤੇ ਦਿੱਤੀ ਸਾਰੀ ਸਮੱਗਰੀ (ਟੈਕਸਟ, ਤਸਵੀਰਾਂ, ਵੀਡੀਓ, ਲੋਗੋ) navansavera.com ਦੀ ਮਲਕੀਅਤ ਹੈ। ਬਿਨਾਂ ਇਜਾਜ਼ਤ ਕਾਪੀ, ਰੀਪਬਲਿਸ਼ ਜਾਂ ਵੰਡਣਾ ਮਨਾਹੀ ਹੈ।ਸੇਵਾਵਾਂ ਵਿੱਚ ਬਦਲਾਅ
navansavera.com ਕਿਸੇ ਵੀ ਸਮੇਂ ਵੈਬਸਾਈਟ ਦੀ ਸਮੱਗਰੀ ਜਾਂ ਸੇਵਾਵਾਂ ਵਿੱਚ ਤਬਦੀਲੀ ਕਰਨ ਦਾ ਹੱਕ ਰੱਖਦਾ ਹੈ।ਤਿੱਜੇ ਪੱਖ ਦੇ ਲਿੰਕ
ਵੈਬਸਾਈਟ ‘ਤੇ ਦਿੱਤੇ ਬਾਹਰੀ ਲਿੰਕਾਂ ਲਈ ਅਸੀਂ ਜ਼ਿੰਮੇਵਾਰ ਨਹੀਂ। ਉਹਨਾਂ ਦੀ ਨੀਤੀ, ਸਮੱਗਰੀ ਅਤੇ ਸੇਵਾਵਾਂ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਹੈ।ਜਿੰਮੇਵਾਰੀ ਦੀ ਸੀਮਾ
ਵੈਬਸਾਈਟ ਦੀ ਵਰਤੋਂ ਦੌਰਾਨ ਹੋਏ ਕਿਸੇ ਵੀ ਨੁਕਸਾਨ ਲਈ navansavera.com ਜ਼ਿੰਮੇਵਾਰ ਨਹੀਂ ਹੋਵੇਗਾ।ਨਿਯਮਾਂ ਵਿੱਚ ਬਦਲਾਅ
ਅਸੀਂ ਆਪਣੇ Terms & Conditions ਨੂੰ ਕਿਸੇ ਵੀ ਸਮੇਂ ਅੱਪਡੇਟ ਕਰ ਸਕਦੇ ਹਾਂ। ਯੂਜ਼ਰ ਨੂੰ ਸੁਝਾਅ ਦਿੱਤਾ ਜਾਂਦਾ ਹੈ ਕਿ ਸਮੇਂ-ਸਮੇਂ ‘ਤੇ ਨੀਤੀ ਚੈਕ ਕਰਦੇ ਰਹੋ।